ePrivacy and GPDR Cookie Consent by Cookie Consent

Shayari 2025. hindi shayari 2025| हिंदी शायरी | Shayari 2025 | 2025 Shayari | 2025 Ki Shayari | 2025shayari | 2025शायरी.Dard Shayari

Breaking

Monday, 18 August 2014

ਕਿਸਮਤ ਦੀਆਂ ਕੋਈ ਨਾ ਜਾਣੇ

ਕਿਸਮਤ ਦੀਆਂ ਕੋਈ ਨਾ ਜਾਣੇ…
ਵਕਤ ਨੂੰ ਮਾਰ ਪਾਉਂਦੀ ਏ ਕਿਸਮਤ…
ਰਾਜੇ ਨੂੰ ਵੀ ਏਹ ਰੰਕ ਕਰੇ…
ਰੰਕ ਨੂੰ ਰਾਜ ਦਿਲਾਉਂਦੀ ਏ ਕਿਸਮਤ…
ਚੱਲਦਾ ਕੋਈ ਜੋਰ ਨਹੀਂ…
ਜਦ ਮਾਤ ਕਿਸੇ ਨੂੰ ਪਾਉਂਦੀ ਏ ਕਿਸਮਤ…
ਇਸ ਕਿਸਮਤ ਦੇ ਯਾਰੋਂ ਖੇਡ ਨਿਆਰੇ ਨੇ…
ਕਈਆਂ ਦੇ ਪੱਟੇ, ਕਈਆਂ ਭਾਗ ਸੰਵਾਰੇ ਨੇ…
ਕਹਿੰਦੇ ਨੇ “CHAHAL” ਕਿਸਮਤ ਇਨਸਾਨ ਬਣਾਉਂਦਾ ਐ…
ਸੱਚ ਕਿੰਨਾ ਕੁ ਐ ਨਜ਼ਰ ਸਭ ਨੂੰ ਆਉਂਦਾ ਐ Ranjot CHAHAL

No comments:

Post a Comment

loading...