ePrivacy and GPDR Cookie Consent by Cookie Consent

Shayari 2025. hindi shayari 2025| हिंदी शायरी | Shayari 2025 | 2025 Shayari | 2025 Ki Shayari | 2025shayari | 2025शायरी.Dard Shayari

Breaking

Monday, 18 August 2014

●๋• ਮਾਂ ਦੀ ਸਿਫਤ ਤਾਂ ਹਰ ਕੋਈ ਕਰ ਜਾਂਦਾ ●๋•

●๋• ਮਾਂ ਦੀ ਸਿਫਤ ਤਾਂ ਹਰ ਕੋਈ ਕਰ ਜਾਂਦਾ ●๋•
●๋• ਪਿਤਾ ਕਿਸੇ ਨੂ ਵੀ ਨਹੀਓਂ ਯਾਦ ਰਹਿੰਦਾ ●๋•
●๋• ਹੁੰਦਾ ਪਿਓ ਵੀ ਰੱਬ ਦਾ ਰੂਪ ਯਾਰੋ ●๋•
●๋• ਜਿਸ ਦੇ ਸਿਰ ਤੇ ਘਰ ਆਬਾਦ ਰਹਿੰਦਾ ●๋•
●๋• ਓਹਦੇ ਸੀਨੇ ਚ ਵੀ ਇਕ ਦਿਲ ਹੁੰਦਾ ਏ ●๋•
●๋• ਜੋ ਔਲਾਦ ਦੀ ਖੁਸ਼ੀ ਲਈ ਸਦਾ ਬੇਤਾਬ ਰਹਿੰਦਾ ●๋•
●๋• ਬੇਹਿਸਾਬ ਪਿਆਰ ਨਹੀ ਦੇਖਦਾ ਕੋਈ ●๋•
●๋• ਬਸ ਓਹਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ ●

No comments:

Post a Comment

loading...