ਜਿਸਨੂੰ ਕੀਤੈ ਮਣਾਂ ਮੂੰਹੀਂ ਪਿਆਰ,
ਝੱਲੀਏ ਓਹ ਤੂੰ ਏ !!
ਜੀਹਦਾ ਅੱਜ ਵੀ ਹੈ ਇੰਤਜ਼ਾਰ
ਝੱਲੀਏ ਓਹ ਤੂੰ ਏ !!
ਸਿਰ ਸਾਡਾ ਨਹੀ ਝੁਕਿਆ ਕਿਸੇ ਦੇ ਅੱਗੇ,
ਜੀਹਦਾ ਕਰਦੇ ਆਂ ਦਿਲੋਂ ਸਤਿਕਾਰ,
ਝੱਲੀਏ ਓਹ ਤੂੰ ਏਂ || Jot Chahal..
Saturday, 15 October 2016
ਜਿਸਨੂੰ ਕੀਤੈ ਮਣਾਂ ਮੂੰਹੀਂ ਪਿਆਰ,
Tags
# Image
# New 2016
About Luv Shayari
Thank you for visiting Our website and come again. Share your feelings with us, send email to shyari4u@gmail.com
New 2016
loading...
Subscribe to:
Post Comments (Atom)
No comments:
Post a Comment