ਰੁਕ ਜਾਏ ਸੋਚ, ਰਹੇ ਨਾ ਲੋਚ, ਤਾਂ ਰੂਹ ਤੋਂ ਬੋਲ ਵਾਹਿਗੁਰੂ।
ਵਕਤ ਬੇ-ਬੋਚ, ਲਵੇ ਗਮ ਨੋਚ, ਤਾਂ ਰੂਹ ਤੋਂ ਬੋਲ ਵਾਹਿਗੁਰੂ।
ਬੋਲ ਵਾਹਿਗੁਰੂ, ਡਰ ਨਈਂ ਰਹਿੰਦਾ।
ਬੋਲ ਵਾਹਿਗੁਰੂ, ਫਿਕਰ ਨਈਂ ਰਹਿੰਦਾ।
ਬੋਲ ਵਾਹਿਗੁਰੂ, ਕਲਾ ਚੜ੍ਹਦੀਆਂ।
ਬੋਲ ਵਾਹਿਗੁਰੂ, ਸ਼ਫਾਂ ਮਿਲਦੀਆਂ।
ਬੋਲ ਵਾਹਿਗੁਰੂ, ਰਾਸ ਨੇ ਕਾਰਜ।
ਬੋਲ ਵਾਹਿਗੁਰੂ, ਸਿੱਧ ਨੇ ਮਾਰਗ।
ਬੋਲ ਵਾਹਿਗੁਰੂ, ਹਟੇ ਰੁਕਾਵਟ।
ਬੋਲ ਵਾਹਿਗੁਰੂ, ਦਿਸਦਾ ਸੱਚ ਸੱਚ।
Wednesday, 30 November 2016
About Luv Shayari
Thank you for visiting Our website and come again. Share your feelings with us, send email to shyari4u@gmail.com
ਬੋਲ ਵਾਹਿਗੁਰੂNov 30, 2016
ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀNov 18, 2016
ਤੇ ਮੈ ਤੱਕਦਾ ਰਹਿਮਤਾ ਤੇਰੀਆਂ ਨੂੰNov 18, 2016
Waheguru .....Nov 12, 2016
Labels:
Religious Shyari
loading...
Subscribe to:
Post Comments (Atom)
No comments:
Post a Comment