[7:12 AM, 10/5/2017] +919877296667
ਖਾਮੋਸ਼ ਹਾਂ ਤਾਂ ਬੱਸ🙋ਤੇਰੀ ਖੁਸ਼ੀ😊ਲਈ,
ਇਹ😕ਨਾ ਸੋਚੀ ਕਿ ਮੇਰੇ❤ਦਿਲ ਨੂੰ ਦਰਦ ਨਹੀਂ ਹੁੰਦਾ👀....
👉RANJOT CHAHAL 👈
[7:15 AM, 10/5/2017]
ਓਹ crazy ਹੋਈ ਮੇਰੇ ਲਈ, ਕਿੱਦਾਂ ਮੈਂ ignor ਕਰਾਂ,
ਓਹ ਗੱਲਾਂ # romantic ਕਰਦੀ ਐ ,,,,,, ਮੈਂ ਗੱਲਾਂ ਗੋਲ ਮੋਲ ਕਰਾਂ।
[7:16 AM, 10/5/2017]
ਹੱਥ ਘੁੱਟ ਕੇ ਕੀਤੇ ਖਰਚੇ
ਜ਼ਿੰਦਗੀ ਬਣਾ ਦਿੰਦੇ ਨੇ
ਚਾਦਰ ਨਾਲੋਂ ਵੱਧ ਪਸਾਰੇ ਪੈਰ
ਮੰਗਣ ਲਾ ਦਿੰਦੇ ਨੇ
[7:17 AM, 10/5/2017]
ਕੀ ਕਰਨ ਗਈਆ # ਰਫ਼ਲਾ ਦੁਨਾਲੀਆ..🔫
ਜਿੱਥੇ ਅੜ੍ਹ ਗਈਆ # ਸਾਡੀਆ? ਗਰਾਰੀਆ..😎
[7:19 AM, 10/5/2017]
👆**ਕਿਸੇ ਨੇ ਕਿਹਾ ਕਿ ਤੁਹਾਡੇ ਚ ਅਾਕੜ 😠ਬਹੁਤ ਅੈ..
ਮੈਂ ਹੱਸ 😊ਕੇ ਕਿਹਾ ਅਾਕੜ😉 ਤਾਂ ਠੀਕ ਅਾ..ਪਰ ਲੋਕਾਂ 👤👥ਵਾਂਗੂ ਦਿਲ❤ ਚ ਬੇੲਿਮਾਨੀ ☺ਨਹੀ ਰੱਖੀ..
[: ✒ਬਹੁਤਾ ਕਾਫਿਲਾ ਨਹੀਂ ਗਿਣਤੀ ਦੇ ਯਾਰ ਪੱਕੇ ਨੇ🚩
👑 ਜਿੰਨਾਂ ਸਿਰ ਤੇ ਲਾਵਾਂ ਬਾਜੀ♠ ਹੁਕਮ ਦੇ ਯੱਕੇ ਨੇ🚩..:
ਜੇ ਸਾਨੂੰ ਦੁਨਿਅਾਂ ਤੋਂ .! ਠੋਕਰਾਂ ਨਾ ਪੈਂਦੀਅਾਂ.!! ਕੲੀ ਗੱਲਾਂ ਸਾਡੇ ਲੲੀ.! ਬੁਝਾਰਤਾਂ ਹੀ ਰਹਿੰਦੀਅਾਂ..!
[7:22 AM, 10/5/2017]
__ਜਿੰਨਾ ਚਿਰ ਰੱਬ ਸਾਡੇ ਸਿਰ ਤੇ ਖੜਾਂ
_ਕੋਈ ਬਣੀ ਨਾ ਬੰਦੂਕ ਜਿਹੜੀ ਸਾਂਹ
ਰੋਕਦੇ....!!
[7:23 AM, 10/5/2017]
ਮਿਲੇ ਨਾ ਸੁਰਾਖ ਮਿੱਤਰਾ ਦਾ ਠੋਕਿਅਾਂ
ਪਤਾ ਵੀ ਨਾ ਲੱਗੂ ਉਸ ਦਾ ਜਿਸਨੇ ਨੇ ਰਾਹ ਰੋਕਿਅਾ (ਜਲਦੀ ਵਾਪਸੀ ਪਿੰਡ ਦੀ)
Thursday, 5 October 2017
Home
/
New 2017
/
ਹੱਸਦੇ ਚਿਹਰੇ ਤੋ ਭੁਲੇਖਾ😎ਨਾ ਖਾ ਜਾਵੀ ਅਸੀਂ ਕੋਈ ਬਹੁਤੇ ਚੰਗੇ ਬੰਦੇ🕵🏻ਨਹੀਂ Jot Chahal Punjabi
Status
ਹੱਸਦੇ ਚਿਹਰੇ ਤੋ ਭੁਲੇਖਾ😎ਨਾ ਖਾ ਜਾਵੀ ਅਸੀਂ ਕੋਈ ਬਹੁਤੇ ਚੰਗੇ ਬੰਦੇ🕵🏻ਨਹੀਂ Jot Chahal Punjabi Status
Tags
# New 2017
About Luv Shayari
Thank you for visiting Our website and come again. Share your feelings with us, send email to shyari4u@gmail.com
New 2017
Labels:
New 2017
loading...
Subscribe to:
Post Comments (Atom)
No comments:
Post a Comment